ਵੀਜ਼ਨ ਸੋਸ਼ਿਆਲੋਜੀ (wissenssoziologie) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੀਜ਼ਨ ਸੋਸ਼ਿਆਲੋਜੀ (wissenssoziologie): ਗਿਆਨ ਦੇ ਸਮਾਜ-ਵਿਗਿਆਨ ਦੀ ਉਹ ਸ਼ਾਖਾ, ਜਿਸ ਅਨੁਸਾਰ ਮਨੁੱਖਾਂ ਦੀਆਂ “ਸੋਚ ਵਿਧੀਆਂ” (modes of thought) ਉਹਨਾਂ ਸਾਰੇ ਸਮਾਜਿਕ ਸਮੂਹਾਂ, ਜਿਵੇਂ ਕਿ ਪੋਚਾਂ, ਪਦ ਸਮੂਹਾਂ, ਸੰਪਰਦਾਵਾਂ, ਕਿੱਤਈ ਸਮੂਹਾਂ, ਸਕੂਲਾਂ, ਦੁਆਰਾ ਨਿਸ਼ਚਿਤ ਹੁੰਦੀਆਂ ਹਨ, ਜਿਨ੍ਹਾਂ ਨਾਲ ਵਿਅਕਤੀ ਸੰਬੰਧਤ ਹੁੰਦਾ ਹੈ, ਨਾ ਕਿ ਕੇਵਲ ਉਸ ਦੇ ਆਰਥਿਕ ਵਰਗ ਦੁਆਰਾ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.